Harpreet Singh Makhu
Harpreet Singh Makhu
  • 1 523
  • 43 707 286
ਸਵੇਰੇ ਸਵੇਰੇ ਅੰਮ੍ਰਿਤਪਾਲ ਬਾਰੇ ਆਈ ਵੱਡੀ ਖਬਰ | ਵਕੀਲ ਵੱਲੋਂ ਮੀਡੀਆ ਵਿੱਚ ਕੀਤਾ ਵੱਡਾ ਖੁਲਾਸਾ | Harpreet Makhu |
ਸਵੇਰੇ ਸਵੇਰੇ ਅੰਮ੍ਰਿਤਪਾਲ ਬਾਰੇ ਆਈ ਵੱਡੀ ਖਬਰ
ਨਹੀਂ ਮਿਲੀ ਅਜੇ ਤੱਕ ਸਹੁੰ ਚੁੱਕਣ ਦੀ ਮਨਜ਼ੂਰੀ
ਵਕੀਲ ਵੱਲੋਂ ਮੀਡੀਆ ਵਿੱਚ ਕੀਤਾ ਵੱਡਾ ਖੁਲਾਸਾ |
Harpreet Singh Makhu || ਹਰਪ੍ਰੀਤ ਸਿੰਘ ਮਖੂ || Amritpal Singh || Adv Rajdev Singh Khalsa ||
#amritpalsingh
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe UA-cam : - ua-cam.com/channels/Udo0G7OoPMaxipy_XoBTpA.html
Follow on Facebook : - hsmakhu
Переглядів: 3 085

Відео

ਜੇ ਚੋਣ ਲੜ ਕੇ Amritpal ਤੇ ਉਸਦੇ ਸਾਥੀ ਛੁੱਟਦੇ ਨੇ ਤਾਂ Bhai Hawara ਨੂੰ ਏਨੇ ਸਾਲ ਜੇਲ ਵਿੱਚ ਕਿਉਂ ਕਟਵਾਏ | Makhu
Переглядів 21 тис.2 години тому
ਜੇ ਚੋਣ ਲੜ ਕੇ ਅੰਮ੍ਰਿਤਪਾਲ ਤੇ ਉਸਦੇ ਸਾਥੀ ਛੁੱਟਦੇ ਨੇ ਤਾਂ ਭਾਈ ਹਵਾਰਾ ਨੂੰ ਏਨੇ ਸਾਲ ਜੇਲ ਵਿੱਚ ਕਿਉਂ ਕਟਵਾਏ ਨਿਹੰਗ ਸਿੰਘ ਨੇ ਚੁੱਕੇ ਸਿੱਧੇ ਸਵਾਲ || Harpreet Singh Makhu || ਹਰਪ੍ਰੀਤ ਸਿੰਘ ਮਖੂ #amritpalsingh #jagtarsinghhawara #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #Pun...
ਅੰਮ੍ਰਿਤਪਾਲ ਨੇ ਜਿਮਨੀ ਚੋਣਾਂ ਵਿੱਚ ਨਹੀਂ ਐਲਾਨਿਆ ਕੋਈ ਉਮੀਦਵਾਰ | Harpreet Singh Makhu | Amritpal Singh |
Переглядів 62 тис.2 години тому
ਅੰਮ੍ਰਿਤਪਾਲ ਨੇ ਜਿਮਨੀ ਚੋਣਾਂ ਵਿੱਚ ਨਹੀਂ ਐਲਾਨਿਆ ਕੋਈ ਉਮੀਦਵਾਰ || Harpreet Singh Makhu || ਹਰਪ੍ਰੀਤ ਸਿੰਘ ਮਖੂ || #amritpalsingh #rajdevsingh #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe UA-c...
ਡਿੱਬਰੂਗੜ ਤੋਂ ਬਾਅਦ ਪਟਿਆਲਾ ਜੇਲ ਤੋਂ ਹੋਇਆ ਵੱਡਾ ਐਲਾਨ | ਕੌਮ ਕਿਸ ਨੂੰ ਚੁਣੇਗੀ ਦਲਜੀਤ ਕਲਸੀ ਜਾਂ ਸੰਦੀਪ ਸੰਨੀ ?
Переглядів 53 тис.2 години тому
ਡਿੱਬਰੂਗੜ ਤੋਂ ਬਾਅਦ ਪਟਿਆਲਾ ਜੇਲ ਤੋਂ ਹੋਇਆ ਵੱਡਾ ਐਲਾਨ | ਕੌਮ ਕਿਸ ਨੂੰ ਚੁਣੇਗੀ ਦਲਜੀਤ ਕਲਸੀ ਜਾਂ ਸੰਦੀਪ ਸੰਨੀ ? Harpreet Singh Makhu || ਹਰਪ੍ਰੀਤ ਸਿੰਘ ਮਖੂ || #amritpalsingh #DaljeetKalsi #sandeepsunny #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #Punj...
2027 'ਚ ਸਰਕਾਰ ਬਣਾਉਣ ਦਾ ਡੈਮੋ ਦੇਣ ਜਾ ਰਿਹਾ ਅੰਮ੍ਰਿਤਪਾਲ | Amritpal Singh | Harpreet Singh Makhu
Переглядів 48 тис.4 години тому
2027 'ਚ ਸਰਕਾਰ ਬਣਾਉਣ ਦਾ ਡੈਮੋ ਦੇਣ ਜਾ ਰਿਹਾ ਅੰਮ੍ਰਿਤਪਾਲ | Amritpal Singh | Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe UA-cam : - ua-cam.com/c...
ਡਿਬਰੂਗੜ ਜੇਲ ਤੋਂ ਅੰਮ੍ਰਿਤਪਾਲ ਸਿੰਘ ਨੇ ਕੀਤਾ ਐਸਾ ਐਲਾਨ, ਪੂਰੇ ਪੰਜਾਬ ਦੀ ਸਿਆਸਤ ਵਿੱਚ ਮੱਚੀ ਤਰਥੱਲੀ | Makhu |
Переглядів 57 тис.4 години тому
ਡਿਬਰੂਗੜ ਜੇਲ ਤੋਂ ਅੰਮ੍ਰਿਤਪਾਲ ਸਿੰਘ ਨੇ ਕੀਤਾ ਐਸਾ ਐਲਾਨ, ਪੂਰੇ ਪੰਜਾਬ ਦੀ ਸਿਆਸਤ ਵਿੱਚ ਮੱਚੀ ਤਰਥੱਲੀ | Makhu | Harpreet Singh Makhu || ਹਰਪ੍ਰੀਤ ਸਿੰਘ ਮਖੂ || #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Sub...
ਅਰਦਾਸ ਫਿਲਮ ਵਾਲਿਆਂ ਨੂੰ ਨਿਹੰਗ ਸਿੰਘ ਦੀ ਚੇਤਾਵਨੀ | ਭਾਈ ਸਰਬਜੀਤ ਸਿੰਘ ਖਿਲਾਫ ਭੁਗਤਣ ਦਾ ਹੁਣ ਦੇਖਿਓ ਅੰਜਾਮ |
Переглядів 16 тис.4 години тому
Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe UA-cam : - ua-cam.com/channels/Udo0G7OoPMaxipy_XoBTpA.html Follow on Facebook : - facebook.co...
3 ਰਿਸ਼ਤਿਆਂ ਅਤੇ 7 ਵੱਡੇ ਕਾਰਣਾਂ ਨੇ ਰਗੜਿਆ ਸੁਖਬੀਰ ਬਾਦਲ | Akali Dal | Sukhbir Badal | Harpreet Singh Makhu
Переглядів 46 тис.4 години тому
Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe UA-cam : - ua-cam.com/channels/Udo0G7OoPMaxipy_XoBTpA.html Follow on Facebook : - facebook.co...
ਜਸਵੰਤ ਕਾਲਕਾ ਨੇ ਭਿੰਡਰਾਂਵਾਲਿਆਂ ਦਾ ਵਿਰੋਧ ਕਰਕੇ ਰਾਜੀਵ ਗਾਂਧੀ ਨੂੰ ਸਹੀ ਠਹਿਰਾਇਆ ਸੀ | Harpreet Singh Makhu
Переглядів 7 тис.7 годин тому
Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe UA-cam : - ua-cam.com/channels/Udo0G7OoPMaxipy_XoBTpA.html Follow on Facebook : - facebook.co...
Sukhbir Badal ਨੂੰ ਲੈਕੇ ਮਖੂ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਚ ਤਿੱਖੀ ਤਕਰਾਰ | Harpreet Singh Makhu | Akali Dal
Переглядів 27 тис.7 годин тому
Sukhbir Badal ਨੂੰ ਲੈਕੇ ਮਖੂ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਚ ਤਿੱਖੀ ਤਕਰਾਰ | Harpreet Singh Makhu | Akali Dal | Harpreet Singh Makhu || ਹਰਪ੍ਰੀਤ ਸਿੰਘ ਮਖੂ | ਸੁਖਬੀਰ ਬਾਦਲ ਨੂੰ ਲੈਕੇ ਮਖੂ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਵਿੱਚ ਤਿੱਖੀ ਤਕਰਾਰ || ਸੁਖਬੀਰ ਦਾ ਪਲਟਿਆ ਤਖਤਾ ਦੋ ਪ੍ਰਧਾਨਾਂ ਦੇ ਨਾਮ ਆਏ ਸਾਹਮਣੇ || #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kis...
Giani Harpreet Singh ਬਣ ਸਕਦੇ ਨੇ Akali Dal ਦੇ ਪ੍ਰਧਾਨ | Amriptal Singh | Badal | Adv Rajdev Singh |
Переглядів 43 тис.9 годин тому
Giani Harpreet Singh ਬਣ ਸਕਦੇ ਨੇ Akali Dal ਦੇ ਪ੍ਰਧਾਨ | Amriptal Singh | Badal | Adv Rajdev Singh | Harpreet Singh Makhu || ਹਰਪ੍ਰੀਤ ਸਿੰਘ ਮਖੂ #GianiHarpreetSingh #AkaliDal #AmriptalSingh #Badal #AdvRajdevSingh #sukhbirbadal #harsimratkaurbadal #bikramsinghmajithia #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi...
ਅੰਮ੍ਰਿਤਪਾਲ ਦੇ ਸਹੁੰ ਚੁੱਕਣ ਵਿੱਚ ਵੱਡਾ ਅੜਿੱਕਾ ਕੌਣ, ਭਗਵੰਤ ਮਾਨ ਅੰਮ੍ਰਿਤਪਾਲ ਤੋਂ ਕਿਉਂ ਥਰ ਥਰ ਕੰਬਦਾ | Makhu
Переглядів 64 тис.9 годин тому
ਅੰਮ੍ਰਿਤਪਾਲ ਦੇ ਸਹੁੰ ਚੁੱਕਣ ਵਿੱਚ ਵੱਡਾ ਅੜਿੱਕਾ ਕੌਣ ਭਗਵੰਤ ਮਾਨ ਅੰਮ੍ਰਿਤਪਾਲ ਤੋਂ ਕਿਉਂ ਥਰ ਥਰ ਕੰਬਦਾ ਵਕੀਲ ਰਾਜਦੇਵ ਸਿੰਘ ਦੇ ਅਹਿਮ ਖੁਲਾਸੇ || Harpreet Singh Makhu || ਹਰਪ੍ਰੀਤ ਸਿੰਘ ਮਖੂ || #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchan...
ਹਾਈਕੋਰਟ ਦਾ ਵਕੀਲ ਉੱਤਰਿਆ ਯੋਗਾ ਵਾਲੀ ਕੁੜੀ ਦੇ ਹੱਕ ਚ | Darbar Sahib Yoga | Harpreet Singh Makhu
Переглядів 11 тис.14 годин тому
ਹਾਈਕੋਰਟ ਦਾ ਵਕੀਲ ਉੱਤਰਿਆ ਦਰਬਾਰ ਸਾਹਿਬ ਯੋਗਾ ਵਾਲੀ ਕੁੜੀ ਦੇ ਹੱਕ ਚ ਤਾਂ ਸਿੱ ਵਕੀਲ ਦਾ ਖੌਲਿਆ ਖੂਨ ਪਾਇਆ ਦਲੀਲਾਂ ਦਾ ਮੀਂਹ | Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChan...
ਯੋਗਾ ਮਸਲੇ ਤੇ ਵਕੀਲ ਦੇ ਖੁਲਾਸੇ ਨੇ ਕੱਢੀ ਜਾਨ | Darbar Sahib Yogo | Harpreet Singh Makhu |
Переглядів 20 тис.14 годин тому
ਯੋਗਾ ਮਸਲੇ ਤੇ ਵਕੀਲ ਦੇ ਖੁਲਾਸੇ ਨੇ ਕੱਢੀ ਜਾਨ ਕਹਿੰਦਾ ਦੁਬਾਰਾ ਦਰਬਾਰ ਸਾਹਿਬ ਤੇ ਹਮਲੇ ਦੀ ਤਿਆਰੀ ਏ ਪੁਲਿਸ ਰਿਮਾਂਡ ਵਿੱਚ ਆਉਣਗੇ ਵੱਡੇ ਸੱਚ ਸਾਹਮਣੇ || Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalch...
ਪਹਿਲਾਂ ਨਮਾਜ ਤੇ ਹੁਣ ਯੋਗਾ ਸੁੱਤੀ ਸ਼੍ਰੋਮਣੀ ਕਮੇਟੀ ਨੂੰ ਸਤਿਕਾਰ ਕਮੇਟੀ ਨੇ ਕੀਤਾ ਤਲਬ | Harpreet Singh Makhu
Переглядів 13 тис.19 годин тому
Harpreet Singh Makhu || ਹਰਪ੍ਰੀਤ ਸਿੰਘ ਮਖੂ #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu Harpreet Singh Makhu #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel Subscribe UA-cam : - ua-cam.com/channels/Udo0G7OoPMaxipy_XoBTpA.html Follow on Facebook : - facebook.co...
ਦਰਬਾਰ ਸਾਹਿਬ ਯੋਗਾ ਤੇ SGPC ਮੈਂਬਰ ਨੇ ਤੋੜੀ ਚੁੱਪੀ, ਯੋਗਾ ਦੀ ਕਹਾਣੀ ਸਾਲ ਪਹਿਲਾਂ ਹੀ ਲਿਖੀ ਗਈ | Harpreet Makhu
Переглядів 69 тис.19 годин тому
ਦਰਬਾਰ ਸਾਹਿਬ ਯੋਗਾ ਤੇ SGPC ਮੈਂਬਰ ਨੇ ਤੋੜੀ ਚੁੱਪੀ, ਯੋਗਾ ਦੀ ਕਹਾਣੀ ਸਾਲ ਪਹਿਲਾਂ ਹੀ ਲਿਖੀ ਗਈ | Harpreet Makhu
ਯੋਗਾ ਵਾਲੀ ਕੁੜੀ ਦੀਆਂ ਦੋ ਹੋਰ ਤਸਵੀਰਾਂ ਵਾਇਰਲ ਹੋਣ ਤੇ ਸੱਚ ਆਇਆ ਸਾਹਮਣੇ | Harpreet Singh Makhu
Переглядів 101 тис.21 годину тому
ਯੋਗਾ ਵਾਲੀ ਕੁੜੀ ਦੀਆਂ ਦੋ ਹੋਰ ਤਸਵੀਰਾਂ ਵਾਇਰਲ ਹੋਣ ਤੇ ਸੱਚ ਆਇਆ ਸਾਹਮਣੇ | Harpreet Singh Makhu
ਯੋਗਾ ਕਰਦੀ ਕੁੜੀ ਨੂੰ ਵੇਖ ਨਿਹੰਗ ਸਿੰਘ ਦਾ ਚੜਿਆ ਪਾਰਾ | Harpreet Singh Makhu |
Переглядів 50 тис.21 годину тому
ਯੋਗਾ ਕਰਦੀ ਕੁੜੀ ਨੂੰ ਵੇ ਨਿਹੰਗ ਸਿੰਘ ਦਾ ਚੜਿਆ ਪਾਰਾ | Harpreet Singh Makhu |
ਲੱਤਾਂ ਚੁੱਕ ਕੁੜੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੀਤਾ ਯੋਗਾ | Harpreet Singh Makhu | Darbar Sahib Yoga
Переглядів 31 тис.21 годину тому
ਲੱਤਾਂ ਚੁੱਕ ਕੁੜੀ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੀਤਾ ਯੋਗਾ | Harpreet Singh Makhu | Darbar Sahib Yoga
ਅਕਾਲੀ ਦਲ ਦੀ ਹਾਰ ਦਾ ਭਾਂਡਾ ਕੀਹਦੇ ਸਿਰ ਭੱਜਾ ?? ਅਕਾਲੀ ਦਲ ਨੇ ਅੰਮ੍ਰਿਤਪਾਲ ਨਾਲ ਕਿਉੰ ਨਹੀਂ ਕੀਤਾ ਸਮਝੌਤਾ ??
Переглядів 32 тис.День тому
ਅਕਾਲੀ ਦਲ ਦੀ ਹਾਰ ਦਾ ਭਾਂਡਾ ਕੀਹਦੇ ਸਿਰ ਭੱਜਾ ?? ਅਕਾਲੀ ਦਲ ਨੇ ਅੰਮ੍ਰਿਤਪਾਲ ਨਾਲ ਕਿਉੰ ਨਹੀਂ ਕੀਤਾ ਸਮਝੌਤਾ ??
ਹਿਮਾਚਲੀ ਹਿੰਦੂ ਨਿੱਤਰਿਆ ਪੰਜਾਬੀਆਂ ਦੇ ਹੱਕ 'ਚ ਕਹਿੰਦਾ ਹੁਣ ਕੁੱਤੇ ਸ਼ੇਰਾਂ ਨੂੰ ਘੇਰੀ ਜਾ ਰਹੇ | Himachal | Makhu
Переглядів 28 тис.День тому
ਹਿਮਾਚਲੀ ਹਿੰਦੂ ਨਿੱਤਰਿਆ ਪੰਜਾਬੀਆਂ ਦੇ ਹੱਕ 'ਚ ਕਹਿੰਦਾ ਹੁਣ ਕੁੱਤੇ ਸ਼ੇਰਾਂ ਨੂੰ ਘੇਰੀ ਜਾ ਰਹੇ | Himachal | Makhu
ਅੰਮ੍ਰਿਤਪਾਲ ਦੀ NSA ਖਤਮ ਕਰਨ ਦਾ SGPC ਮੈਂਬਰ ਨੇ ਦੱਸਿਆ ਤਰੀਕਾ | Harpreet Singh Makhu | Amritpal Singh |
Переглядів 56 тис.День тому
ਅੰਮ੍ਰਿਤਪਾਲ ਦੀ NSA ਖਤਮ ਕਰਨ ਦਾ SGPC ਮੈਂਬਰ ਨੇ ਦੱਸਿਆ ਤਰੀਕਾ | Harpreet Singh Makhu | Amritpal Singh |
ਨਿਹੰਗ ਸਿੰਘ ਨੇ ਹਿਮਾਚਲੀਆਂ ਖਿਲਾਫ ਖਿੱਚੀ ਤਿਆਰੀ | ਸਰਕਾਰ ਤੋਂ ਮੰਗਿਆ ਦੋ ਘੰਟੇ ਦਾ ਟਾਈਮ | Harpreet Singh Makhu |
Переглядів 284 тис.День тому
ਨਿਹੰਗ ਸਿੰਘ ਨੇ ਹਿਮਾਚਲੀਆਂ ਖਿਲਾਫ ਖਿੱਚੀ ਤਿਆਰੀ | ਸਰਕਾਰ ਤੋਂ ਮੰਗਿਆ ਦੋ ਘੰਟੇ ਦਾ ਟਾਈਮ | Harpreet Singh Makhu |
ਅੰਮ੍ਰਿਤਪਾਲ ਦੀ NSA ਵਧਾਉਣ ਤੇ ਸਿੱਖ ਵਕੀਲ ਦੇ ਅੰਦਰਲੇ ਖੁਲਾਸੇ | Harpreet Singh Makhu | Amritpal Singh NSA |
Переглядів 72 тис.День тому
ਅੰਮ੍ਰਿਤਪਾਲ ਦੀ NSA ਵਧਾਉਣ ਤੇ ਸਿੱ ਵਕੀਲ ਦੇ ਅੰਦਰਲੇ ਖੁਲਾਸੇ | Harpreet Singh Makhu | Amritpal Singh NSA |
ਪੰਜਾਬੀ ਕਰਦੇ ਨੇ ਹਿਮਾਚਲੀ ਕੁੜੀਆਂ ਦੀ ਮੰਗ | ਹਿਮਾਚਲ ਤੋੰ ਵਿਸ਼ਾਲ ਨਾਥ ਹਿੰਦੂ ਆਇਆ ਸਾਹਮਣੇ | Harpreet Singh Makhu
Переглядів 196 тис.День тому
ਪੰਜਾਬੀ ਕਰਦੇ ਨੇ ਹਿਮਾਚਲੀ ਕੁੜੀਆਂ ਦੀ ਮੰਗ | ਹਿਮਾਚਲ ਤੋੰ ਵਿਸ਼ਾਲ ਨਾਥ ਹਿੰਦੂ ਆਇਆ ਸਾਹਮਣੇ | Harpreet Singh Makhu
ਛਬੀਲ ਪੀਣ ਗਈਆਂ 3 ਕੁੜੀਆਂ ਗਾਇਬ | 8 ਦਿਨ ਤੋਂ ਲਾਪਤਾ ਕੁੜੀਆਂ 18 ਸਾਲ ਤੋਂ ਵੀ ਘੱਟ | Harpreet Singh Makhu |
Переглядів 36 тис.День тому
ਛਬੀਲ ਪੀਣ ਗਈਆਂ 3 ਕੁੜੀਆਂ ਗਾਇਬ | 8 ਦਿਨ ਤੋਂ ਲਾਪਤਾ ਕੁੜੀਆਂ 18 ਸਾਲ ਤੋਂ ਵੀ ਘੱਟ | Harpreet Singh Makhu |
ਹਿਮਾਚਲ ਨੂੰ ਲੈ ਕੇ ਮਖੂ ਤੇ ਗੱਗੀ ਪੰਡਿਤ ਵਿਚਕਾਰ ਬੁਰੀ ਤਰ੍ਹਾਂ ਖੜਕੀ | ਹੁਣ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਗੱਗੀ ਪੰਡਿਤ
Переглядів 123 тис.День тому
ਹਿਮਾਚਲ ਨੂੰ ਲੈ ਕੇ ਮਖੂ ਤੇ ਗੱਗੀ ਪੰਡਿਤ ਵਿਚਕਾਰ ਬੁਰੀ ਤਰ੍ਹਾਂ ਖੜਕੀ | ਹੁਣ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਗੱਗੀ ਪੰਡਿਤ
ਹਿਮਾਚਲੀਆਂ ਨੇ ਪੰਜਾਬ ਦੀਆਂ ਭੰਨੀਆਂ ਗੱਡੀਆਂ ਵਕੀਲ ਖਾਰਾ ਦਾ ਵਧੀਆ ਪਾਰਾ ਕਹਿੰਦਾ ਹੁਣ ਧੀਆਂ ਭੈਣਾਂ ਨੂੰ ਵੀ...| Makhu
Переглядів 142 тис.День тому
ਹਿਮਾਚਲੀਆਂ ਨੇ ਪੰਜਾਬ ਦੀਆਂ ਭੰਨੀਆਂ ਗੱਡੀਆਂ ਵਕੀਲ ਖਾਰਾ ਦਾ ਵਧੀਆ ਪਾਰਾ ਕਹਿੰਦਾ ਹੁਣ ਧੀਆਂ ਭੈਣਾਂ ਨੂੰ ਵੀ...| Makhu
ਸੀਨੀਅਰ ਵਕੀਲ ਕਹਿੰਦਾ ਹਿਮਾਚਲੀਆਂ ਨੇ ਆਪਣੀ ਹੀ ਰਿੜ ਦੀ ਹੱਡੀ ਤੁੜਵਾ ਲਈ | Harpreet Singh Makhu | Himachal NRI
Переглядів 167 тис.14 днів тому
ਸੀਨੀਅਰ ਵਕੀਲ ਕਹਿੰਦਾ ਹਿਮਾਚਲੀਆਂ ਨੇ ਆਪਣੀ ਹੀ ਰਿੜ ਦੀ ਹੱਡੀ ਤੁੜਵਾ ਲਈ | Harpreet Singh Makhu | Himachal NRI
ਵਕੀਲ ਕੁੜੀ ਨੇ ਦੱਸਿਆ ਹਿਮਾਚਲੀਆਂ ਦੀ ਅਕਲ ਟਿਕਾਣੇ ਲਾਉਣ ਦਾ ਤਰੀਕਾ | Harpreet Singh Makhu |
Переглядів 269 тис.14 днів тому
ਵਕੀਲ ਕੁੜੀ ਨੇ ਦੱਸਿਆ ਹਿਮਾਚਲੀਆਂ ਦੀ ਅਕਲ ਟਿਕਾਣੇ ਲਾਉਣ ਦਾ ਤਰੀਕਾ | Harpreet Singh Makhu |

КОМЕНТАРІ

  • @nikkalamberdar4287
    @nikkalamberdar4287 10 хвилин тому

    ਭਾਈ ਜਗਤਾਰ ਸਿੰਘ ਜੀ ਹਵਾਰਾ ਉਹ ਚੋਣ ਨਹੀਂ ਲੜ ਸਕਦੇ ਇਹ ਜਿੰਨੇ ਵੀ ਸਿੰਘ ਬੇਅੰਤ ਸਿੰਘ ਕਤਲ ਕਾਂਡ ਵਾਲੇ ਆ ਇਹ ਸਿੰਘ ਨਹੀਂ ਰਿਹਾ ਹੋਣ ਤੋਂ ਛੇ ਸਾਲ ਬਾਅਦ ਜਾ ਕੇ ਚੋਣ ਲੜ ਸਕਦੇ ਨੇ

  • @user-cf3vx3uc9k
    @user-cf3vx3uc9k 11 хвилин тому

    Good khara sir

  • @user-cf3vx3uc9k
    @user-cf3vx3uc9k 13 хвилин тому

    😢

  • @nashatarbrar7535
    @nashatarbrar7535 24 хвилини тому

    ਡਾਡੀ ਸਾਹਿਬ ਜਿਸ ਨੂੰ ਸਜਾ ਹੋ ਗਈ ਉਹ ਆਦਮੀ ਸਜਾਂ ਕਟਣ ਤੋਂ ਬਾਅਦ ਘਰ ਆ ਕੇ ਵੀ 2ਸਾਲ।ਤੱਕ ਸਰਪੰਚ ਦੀ ਚੋਣ ਵੀ ਨਹੀਂ ਲੜ ਸਕਦਾ ਭਾਈ ਸਾਹਿਬ ਤੇ ਫੇਜ ਧਾਰੀ ਕੇਸ ਹੈ ਇੰਨਾ ਤੇ ਸਰਕਾਰੀ ਕੇਸ ਹੈ ਭੁਲ ਚੁਕ ਮਾਫ ਕਰਨਾ ਸੰਗਤ ਜੀ

  • @satgurkotra2543
    @satgurkotra2543 29 хвилин тому

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ

  • @SukhiDhillon-nf8rx
    @SukhiDhillon-nf8rx 30 хвилин тому

    ਮੇਰਾ ਸਾਰਾ ਸਿੱਖ ਪੰਥ ਇਕ ਨਿਸ਼ਾਨ ਸਾਹਿਬ ਹੇਠ ਇਕੱਠਾ ਹੋਣ ਦੀ ਲੋੜ ਆ ਗੁਰੂ ਗੋਬਿੰਦ ਸਿੰਘ Ji ਦੇ ਚਰਨਾ ਚ ਮੇਰੀ ਅਰਜ਼ੋਈ ਆ ਖਾਲਸੇ ਨੂ ਇਕੱਠਾ ਕਰ ਦਿਉ ਮੇਰੇ ਵਾਹਿਗੁਰੂ ਜੀ

  • @SukhiDhillon-nf8rx
    @SukhiDhillon-nf8rx 40 хвилин тому

    Ehi gl mera dil ch c kae jagtar singh hwara Ji nu bahr aauna chaeda

  • @alambirsingh5076
    @alambirsingh5076 42 хвилини тому

    ਪ੍ਰਮਾਤਮਾ ਕਰੇ ਭਗਵੰਤ ਮਾਨਾ ਤੇਰਾ ਬੇੜਾ ਹੀ ਗਰਕ ਹੋਜੇ

  • @sukhwindersinghshahzada8416
    @sukhwindersinghshahzada8416 48 хвилин тому

    ਚੱੜ੍ਹਦੀ ਕਲਾ ਜੀ

  • @harpreetharpreet590
    @harpreetharpreet590 59 хвилин тому

    Thanks for right news

  • @AmandeepSingh-bu4wn
    @AmandeepSingh-bu4wn Годину тому

    ਲੱਖ ਲਾਹਨਤ ਸਰਕਾਰਾ ਦੇ

  • @AmandeepSingh-bu4wn
    @AmandeepSingh-bu4wn Годину тому

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @SukhvendraSing
    @SukhvendraSing Годину тому

    Aa shadi galt bol rhi

  • @Gill_cinematographer
    @Gill_cinematographer Годину тому

    Makhu saab vishal nath ji diyan kuch galla sachiyan sach apne punjabi galt log jehde yaran dostan nal jande aa sachi hotal ch ja ke kudiyan di dimand krde aa .. nale jehde bikes te jande aa oh lok ghro manikaran saab matha taken jande aa te jande khap karan aa and bahut group bina number plate bina helmet to jande aa dssoo

  • @amarjitvirk5955
    @amarjitvirk5955 Годину тому

    He is 100 percent wright.

  • @sukhjindersingh1675
    @sukhjindersingh1675 Годину тому

    ਇਹ ਮਖੂ ਪੱਕਾ ਦਲਾਲ ਹੈ ਅੰਮ੍ਰਿਤਪਾਲ ਦੀ ਕੁਰਬਾਨੀ ਕੀ ਹੈ ਵਰਿੰਦਰ ਸਿੰਘ ਦੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਤੇ ਪੁਲੀਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਫੜ ਲਿਆ ਜਿਸ ਕਾਰਨ ਅਜਨਾਲਾ ਕਾਂਡ ਹੋਇਆ ਸੀ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ

    • @MandeepKaur-vy7cb
      @MandeepKaur-vy7cb 53 хвилини тому

      ਤੇਰੀ ਕੀ ਕੁਰਬਾਨੀ ਹੈ ਪਹਿਲਾਂ ਤੂੰ ਦੱਸ ਪਹਿਲਾਂ ਬੰਦਾ ਫਾਂਸੀ ਲੱਗੇ ਫਿਰ ਕੌਮ ਦੀ ਗੱਲ ਕਰੇ ਤੂੰ ਲਟਕ ਜਾਂ ਕੇ ਪਹਿਲਾਂ ਫਾਂਸੀ ਤੇ ਫਿਰ ਗੱਲ ਕਰੀ ਅਜਨਾਲਾ ਵਿੱਚ ਸਾਰਾਂ ਕੁੱਝ ਸਰਕਾਰ ਨੇ ਖੁਦ ਕਰਵਾਇਆ ਹੈ ਆਪਣੇ ਬੰਦੇ ਛੱਡੇਂ ਹੋਏ ਸੀ ਹਿੰਸਾ ਕਰਕੇ ਕੋਈ ਬਹਾਨਾ ਬਣਾਇਆ ਹੈ ਭਾਈ ਅਮਿਰਤਪਾਲ ਸਿੰਘ ਤੇ ਸਾਥੀਆਂ ਨੇ ਸਿਰਫ ਸ਼ਾਂਤ ਮੲਈ ਧਰਨਾ ਦੇਣ ਗੲਏ ਸੀ ਪਰਚਾ ਵੀ ਸਰਕਾਰ ਵੱਲੋਂ ਝੂਠਾਂ ਕੀਤਾ ਗਿਆ ਹੈ ਪੁਲਿਸ ਅਫਸਰ ਖੁਦ ਮੰਨੇਂ ਸੀ ਅਸੀਂ ਪਰਚਾ ਗ਼ਲਤ ਕੀਤਾ ਹੈ ਬਾਕੀ ਤੇਨੂੰ ਵਿਦਵਾਨ ਨੂੰ ਜ਼ਿਆਦਾ ਪਤਾ ਹੋਣਾ

    • @balbirsingh9349
      @balbirsingh9349 4 хвилини тому

      ਕੁਰਬਾਨੀ ਪਹਿਲਾ ਫਾਂਸੀ ਲੱਗੇ ਫਿਰ ਪਾਰਲੀਮੈਂਟ ਜਾਵੇ

    • @sukhjindersingh1675
      @sukhjindersingh1675 35 секунд тому

      @@balbirsingh9349 ਮੇਰਾ ਕਮੇਂਟ ਪੜ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ

  • @LovelyMate
    @LovelyMate Годину тому

    Amritpal nu khalistan di saun leni chahidi hai

  • @sukhb1805
    @sukhb1805 Годину тому

    Jo kehnda m jatt ohh asal ch jatt ahh sikh nhi Ko sikh ahh ohh jatt nhi

  • @tarsemrai4439
    @tarsemrai4439 Годину тому

    ਸਿੱਖੀ ਦਾ ਘਾਣ ਸਟੇਟ govt ਨੇ ਹੀ ਪਹਿਲੇ ਭੀ ਤੇ ਹੁਣ ਭੀ

  • @rajsandhu4219
    @rajsandhu4219 Годину тому

    ਭਾਰਤ ਸਰਕਾਰ ਮੁਰਦਾਬਾਦ

  • @MandeepKaur-vy7cb
    @MandeepKaur-vy7cb Годину тому

    ❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਚਿੱਟਾ ਦੁੱਧ ਵਰਗਾ ਹੀਰਾ ਹੈ ਰੱਤੀ ਭਰ ਵੀ ਨੁਕਸ਼ ਨਹੀਂ ਹੈ ਉਸ ਜੋਹਦੇ ਵਿੱਚ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਸਾਡੇ ਬੱਚੇ ਵੀ ਹੈ ਬਹੁਤ ਲੜਕੀਆਂ ਨੇ ਵੀ ਨਸ਼ਾ ਛੱਡਿਆਂ ਹੈ ਨੌਜਵਾਨਾਂ ਦਾਂ ਗੁੱਟ ਮਰੋੜ ਕੇ ਜਗਾਇਆ ਹੈ ਉੱਠੋ ਜਾਗੋ ਹੋਸ਼ ਸੰਭਾਲੋ ਨੌਜਵਾਨਾਂ ਦਾਂ ਦਿੱਲੀ ਵੱਲ ਤੋਂ ਮੂੰਹ ਮੋੜ ਕੇ ਅਨੰਦਪੁਰ ਸਾਹਿਬ ਵੱਲ ਨੂੰ ਵਾਪਸੀ ਕਰਵਾਈ ਹੈ ਪਰ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਅੱਗੇ ਆਇਆ ਸੀ ਸਾਡੇ ਕੁੱਝ ਆਪਣੇ ਹੀ ਅਖੌਤੀ ਪੰਥਕ ਆਗੂਆਂ ਨੂੰ ਬਹੁਤ ਤਕਲੀਫ ਹੁੰਦੀ ਸੀ ਇਹਨਾਂ ਗਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗੲਈਆ ਸੀ ਭਾਈ ਅਮਿਰਤਪਾਲ ਸਿੰਘ ਨੇ ਗੱਲ ਕੀਤੀ ਹੈ ਗਰਾਊਂਡ ਲੈਵਲ ਤੇ ਸਾਹਮਣੇ ਪਰ ਇਹ ਅਖੌਤੀ ਪੰਥਕ ਆਗੂ ਗੱਲ ਕਰਦੇ ਹੈਂ ਬੰਦ ਕਮਰਾ ਮੀਟਿੰਗਾਂ ਭਾਈ ਅਮਿਰਤਪਾਲ ਸਿੰਘ ਨੂੰ ਅੰਦਰ ਕਰਵਾਉਣ ਲਈ ਸਾਡੇ ਆਪਣਿਆਂ ਦਾਂ ਪੂਰਾ ਯੋਗਦਾਨ ਰਿਹਾ ਹੈ ਬਹੁਤ ਅਖੌਤੀ ਪੰਥਕ ਚਿਹਰੇ ਹੈ ਜਿਹਨਾਂ ਨੇ ਸਰਕਾਰਾਂ ਦਾਂ ਸਾਥ ਦਿੱਤਾ ਹੈ ਅੰਦਰ ਖਾਤੇ ਭਾਈ ਅਮਿਰਤਪਾਲ ਸਿੰਘ ਨੂੰ ਮਰਵਾਉਣ ਲਈ ਪਰ ਮਾਰ ਨਹੀਂ ਸਕੇ ਭਾਈ ਅਮਿਰਤਪਾਲ ਸਿੰਘ ਇਹਨਾਂ ਦੇ ਹੱਥ ਨਹੀਂ ਆਇਆ ਸੀ ਬਹੁਤ ਵੱਡਾ ਘੇਰਾ ਤੋੜਕੇ ਨਿਕਲ ਗਿਆ ਸੀ ਜਿਹੜਾ ਵਰਿੰਦਰ ਸਿੰਘ ਨੌਜਵਾਨ ਚਮਕੌਰ ਸਾਹਿਬ ਨੇ ਭਾਈ ਅਮਿਰਤਪਾਲ ਸਿੰਘ ਤੇ ਸਾਥੀਆਂ ਤੇ ਸਕਾਇਤ ਦਰਜ ਕਰਵਾਈ ਸੀ ਕੁੱਟਮਾਰ ਕਰਨ ਦੀ ਉਹ ਵਰਿੰਦਰ ਸਿੰਘ ਨੌਜਵਾਨ ਵੀ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂਆਂ ਵੱਲੋਂ ਖੜਾ ਕੀਤਾ ਹੋਇਆ ਹੈ ਬੰਦਾ ਸੀ ਜਿੱਥੋਂ ਕੰਮ ਵਧਿਆ ਹੈ ਸਾਰਾਂ ਅਮਰੀਕ ਸਿੰਘ ਅਜਨਾਲਾ ਸੁਖਜੀਤ ਸਿੰਘ ਖੋਸਾ ਨੇ ਸ਼ਰੇਆਮ ਮੱਦਦ ਕੀਤੀ ਸੀ ਉਸ ਵਰਿੰਦਰ ਸਿੰਘ ਨੌਜਵਾਨ ਦੀ ਭਾਈ ਅਮਿਰਤਪਾਲ ਸਿੰਘ ਨੂੰ ਗ਼ਲਤ ਠਹਰਾਇਆ ਸੀ ਉਹ ਇਹਨਾਂ ਦਾਂ ਬੰਦਾ ਸੀ ਭਾਈ ਅਮਿਰਤਪਾਲ ਸਿੰਘ ਦੀ ਗ੍ਰਿਫਤਾਰੀ ਵੇਲੇ ਵੀ ਖੋਸੇ ਨੇ ਬਿਆਨ ਦਿੱਤਾ ਸੀ ਭਗਵੰਤ ਮਾਨ ਨੇ ਬਹੁਤ ਵਧੀਆ ਢੰਗ ਨਾਲ ਗਿਰਫਤਾਰੀ ਕੀਤੀ ਹੈ ਬਿਨਾਂ ਗੋਲੀ ਚਲਾਏ ਇਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਅੱਜ ਵੀ ਤਰ੍ਹਾਂ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹੈਂ ਪੰਜਾਬ ਦੇ ਅੰਦਰ ਹਰ ਸਾਲ 40000 ਪ੍ਰਵਾਸੀ ਕਾਬਜ਼ ਹੋ ਰਿਹਾ ਹੈ ਬੀਜੇਪੀ ਦਾ ਵੋਟ ਬੈਂਕ ਵਧ ਰਿਹਾ ਹੈ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ ਇਹ ਸਿੱਖਾਂ ਲਈ ਖ਼ਤਰੇ ਦੀ ਘੰਟੀ ਹੈ ਉਸ ਬਾਰੇ ਕੋਈ ਧਿਆਨ ਨਹੀਂ ਦਿੰਦੇ ਬੱਸ ਆਪਣਿਆਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਲੱਗੇ ਹੋਏ ਹੈਂ ਜਾਂ ਸਟੇਜਾਂ ਤੋਂ ਚੀਕਾਂ ਮਾਰਕੇ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਹੈਂ ਬੱਸ ਆਪਣਾਂ ਉੱਲੂ ਸਿੱਧਾ ਕਰਨਾ ਚਾਹੁੰਦੇ ਹੈਂ ਕੋਈ ਜਥੇਬੰਦੀ ਸੰਸਥਾ ਦਲਾ ਨੇ ਕੱਖ਼ ਨਹੀਂ ਕੀਤਾ 50 ਸਾਲਾਂ ਵਿੱਚ ਕੁੱਝ ਨਹੀਂ ਕਰ ਸਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੋਈ ਅੱਗੇ ਨਹੀਂ ਆਇਆ ਕੋਈ ਸੇਧ ਨਹੀਂ ਦਿੱਤੀ ਭਾਈ ਅਮਿਰਤਪਾਲ ਸਿੰਘ ਨੇ ਛੇ ਮਹੀਨੇ ਵਿੱਚ ਕਰ ਦਿੱਤਾ ਸੀ ਬੱਸ ਇਹ ਆਪਣੀਆਂ ਆਪਣੀਆਂ ਚੌਧਰਾਂ ਚਮਕਾਉਂਦੇ ਹੈ ਹੋਰ ਕਿਸੇ ਨੂੰ ਅੱਗੇ ਆਉਣ ਨਹੀਂ ਦੇਣਾ ਚਾਹੁੰਦੇ ਬੱਸ ਸਾਡਾ ਹੀ ਅਮਲਾਂ ਫੈਲਾ ਰਹੇ ਹੋਰ ਕੋਈ ਅੱਗੇ ਨਾਂ ਆਵੇ ਬੱਸ ਇਹਨਾਂ ਗਦਾਰਾਂ ਨੂੰ ਹੋਰ ਕੁੱਝ ਨਹੀਂ ਪਤਾ ਭਾਈ ਅਮਿਰਤਪਾਲ ਸਿੰਘ ਬਾਰੇ ਬਹੁਤ ਕੁਝ ਪਤਾ ਹੈ ਇਹਨਾਂ ਨੂੰ ਭਾਈ ਅਮਿਰਤਪਾਲ ਸਿੰਘ ਦੀਆਂ ਲੱਤਾਂ ਖਿੱਚਣ ਵਿੱਚ ਮੋਹਰੀ ਹੈ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਹਰ ਜਗ੍ਹਾ ਆਪਣੇ ਬੰਦੇ ਛੱਡੇਂ ਹੋਏ ਹੈਂ ਫੇਂਕ ਵੀਡੀਓ ਆਡੀਓ ਫੋਟੋ ਲਗਾ ਕੇ ਬਦਨਾਮ ਕਰ ਰਹੇ ਹੈਂ ਸਰਕਾਰਾਂ ਨਾਲ ਇਹਨਾਂ ਗਦਾਰਾਂ ਦੀ ਮਿਲੀਭੁਗਤ ਹੈ ਪੂਰੀ ਝੂਠੇ ਇਲਜਾਮ ਕਿਸੇ ਹੋਰ ਉੱਤੇ ਲਗਾਉਂਦੇ ਹੈਂ

  • @GursewakSingh-po9wz
    @GursewakSingh-po9wz Годину тому

    ਸਰਦਾਰ ਹਰਪ੍ਰੀਤ ਸਿੰਘ ਮਖੂ ਜੀ ਜੇ ਮੇਰਾ ਇਹ ਮੈਸੇਜ ਤੁਹਾਡੇ ਤੱਕ ਪਹੁੰਚੇ ਤੇ ਮੈਨੂੰ ਕਿਰਪਾ ਕਰਕੇ ਕਾਲ ਜਰੂਰ ਕਰੋ ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਇੱਕ ਆਮ ਤੇ ਸਧਾਰਨ ਬੰਦਾ ਹਾਂ ਪਰ ਮੈਂ ਗੱਲਾਂ ਇਹ ਸਮਝਦਾ

  • @randhirkaur4086
    @randhirkaur4086 Годину тому

    Very bad governments

  • @nachattarsingh1817
    @nachattarsingh1817 Годину тому

    Bhand di beizati ho gai bhai sahib to haarke ta esnu agg laggi hoi hai

  • @ParamjitKaur-mt5gt
    @ParamjitKaur-mt5gt Годину тому

    Bhagwant maan Bhai Amritpal Singh Khalsa nu oath chukan di parvangi deve

  • @nachattarsingh1817
    @nachattarsingh1817 Годину тому

    Hun udeek kis gall di hai sikh milke kujh karan

  • @jasvirmaan2074
    @jasvirmaan2074 Годину тому

    ਮੱਖੂ ਸਾਬ ਦਰਬਾਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ਦਾ ਕੀ ਬਣਿਆ ਜੀ 🙏💯💯ਕਈ ਦਿਨ ਹੋ ਗਏ ਕੋਈ ਖਬਰ ਨਹੀ ਆਈ ਜੀ।

  • @gurmeetsingh-zb6vv
    @gurmeetsingh-zb6vv Годину тому

    ਵੀਰ ਹਰਪਰੀਤ ਜੀ ਇਹ ਖਬਰ ਸੁੱਣ ਕੇ ਕੇ ਭਾਈ ਅਮਿਰਤਪਾਲ ਸਿੱਘ ਜੀ ਸੌਹ ਨਹੀ ਚੁੱਕ ਰਹੇ ਬੜਾ ਦੁੱਖ ਲੱਗਾ ਰਹੀ ਦੁਸਰੀ ਗੱਲ ਜੌ ਮਰਜੀ ਕਰੀ ਜਾਵੇ ਪਾਪੀ ਸਰਕਾਰਾ ਇੱਕ ਮੇ ਆਪ ਜੀ ਦੇ ਜਰੀਏ ਗੱਲ ਕਿਹ ਰਿਹਾ ਹਾ ਅਗਰ ਭਾਈ ਅਮਿਰਤਪਾਲ ਸਿੱਘ ਦੀ ਮੇਬਰ ਸਿਪ ਸਰਕਾਰ ਖਤਮ ਵੀ ਕਰ ਦੇਵੇ ਇਹ ਸਰਕਾਰਾ ਨੁ ਧਿਆਨ ਵਿੱਚ ਰੱਖਨਾ ਚਾਹੀਦਾ ਹੇ ਅਗਰ ਭਾਈ ਜੀ ਖਡੁਰ ਸਾਹਿਬ ਤੌ ਦੁਬਾਰਾ ਚੌਨ ਲੱੜੇ ਤਾ ਭਾਈ ਸਾਹਿਬ ਘੱਟੌ ਘੱਟ ਪੰਜ ਲੱਖ ਵੌਟਾ ਨਾਲ ਜਿਜਨ ਗੇ ਯਾਦ ਰੱਖੇਔ ਅੱਗੇ ਮੇ ਕਿਹਾ ਸੀ 2**20000ਹਜਾਰ ਨਾਲ ਜਿਤਨ ਗੇ

  • @MandeepKaur-vy7cb
    @MandeepKaur-vy7cb Годину тому

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦਾ ਹੀਰੋ ਹੈਂ ਭਾਈ ਅਮਿਰਤਪਾਲ ਸਿੰਘ ਨੂੰ ਪੰਜਾਬ ਦੀ ਬਾਗਡੋਰ ਸੰਭਾਲਣੀ ਚਾਹੀਦੀ ਹੈ ਇੱਕੋ ਇੱਕ ਬੱਬਰ ਸ਼ੇਰ ਹੈ ਭਾਈ ਅਮਿਰਤਪਾਲ ਸਿੰਘ ਜਿਹੜਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਭਾਈ ਅਮਿਰਤਪਾਲ ਸਿੰਘ ਤੋਂ ਬਿਨਾਂ ਹੋਰ ਕੋਈ ਨਹੀਂ ਬਚਾ ਸਕਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਹੋਰ ਕੋਈ ਵੀ ਜਿੰਨੀਆਂ ਮਰਜ਼ੀ ਡੀਂਗਾਂ ਮਾਰੀ ਜਾਵੇ

  • @jassigill393
    @jassigill393 Годину тому

    Mind doje pase krn da stunt pehla reha krn di gl hun tuhade mind nu soh chukn tk simt KR taa eh hunde politics pr jo ho reha glt ho reha

  • @bm-qu3zc
    @bm-qu3zc Годину тому

    👍

  • @LakhwinderSingh-tp8oy
    @LakhwinderSingh-tp8oy Годину тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @technicalexpertdr.dewinder8283
    @technicalexpertdr.dewinder8283 Годину тому

    Harpret S Makhu Zindabad

  • @gurmeetsingh-zb6vv
    @gurmeetsingh-zb6vv Годину тому

    ਵੀਰ ਹਰਪਰੀਤ ਜੀ ਕੌਈ ਵਧੀਆ ਖੁਸਖਬਰੀ ਸੁਨਾਉ

  • @AnkhilaPunjab1989
    @AnkhilaPunjab1989 Годину тому

    Waheguru ❤

  • @trucklover4079
    @trucklover4079 2 години тому

    Himachal da mut band kar day ge

  • @laakshayveersingh9608
    @laakshayveersingh9608 2 години тому

    Gaggi pandit ji gurbani vich sach hi likhea hoyea k hindu anha turak kana Tusi vah vah khatar apni community de khilaf ho rhe o bhugto ge Ehe sikhi di soch sikhi wali nhi rhi mullea wali hoyi pyi aa

  • @laakshayveersingh9608
    @laakshayveersingh9608 2 години тому

    Pakistan sikha diya kudia te ene jurm hoye dharam change krwae sikha diya kudia mullea ne viahiya othe ta koi makhu khalistani bolda nhi

  • @devinderpaldhillon9627
    @devinderpaldhillon9627 2 години тому

    ਪੰਜੋਲੀ ਜੀ ਕਾਰਨਾ ਵਿੱਚ ਤੁਸੀਂ - 1. ਗੋਲਕਾਂ ਦੀ ਚੋਰੀ 2. ਡੀ ਜੀ ਪੀ ਸੈਣੀ, ਇਜ਼ਹਾਰ ਆਲਮ ਕਾਂਡ 3. ਨਸ਼ਿਆਂ ਦਾ ਖ਼ੌਫ਼ਨਾਕ ਮੰਜਰ ਆਦਿ ਨੂੰ ਤੁਸੀਂ ਕਾਰਨ ਨਹੀਂ ਗਿਣਦੇ ?

  • @laakshayveersingh9608
    @laakshayveersingh9608 2 години тому

    Ehe vishal khalistani da khreedea hoyea

  • @laakshayveersingh9608
    @laakshayveersingh9608 2 години тому

    3:04 sala misunderstanding dsda jo vishal ne keha oho sach keh reha tusi khaar rakho ge ge aggo v khaar hi millu gi

  • @charanjitbasra4543
    @charanjitbasra4543 3 години тому

    ਅਮਰਤਪਾਲ ਗੁਰੂ ਗ੍ਰੰਥ ਸਾਹਿਬ ਨੂੰ ਠਾਣੇ ਲੈਕੇ ਗਿਆ ਚੋਰ ਪਾਸੇ ਇਕੱਠੇ ਕਰਦੇਆ

  • @charanjitbasra4543
    @charanjitbasra4543 3 години тому

    ਬੇਕਾਰ ਦਾ ਪੰਤਰਕਾਰ

  • @charanjitbasra4543
    @charanjitbasra4543 3 години тому

    ਗੱਲ ਸਹੀਆ ਪਹਿਲਾ ਕਾਲੀ ਭਾਜਪਾ ਕਾਂਗਰਸ ਦੀਆਂ ਜੁੱਤੀਆਂ ਤੋਂ ਡਰਦੇ ਸੀ ਲੋਕ ਕਮਲੇਆ ਮੱਕੂ ਟੋਲਾ ਪੈਸੇ ਇਕੱਠੇ ਕਰ ਰਹੇ ਆ ਇਹ ਞੀਰ ਗੱਲ ਸਹੀ ਕਰ ਰਿਹਾ ਜਗਤਾਰ ਸਿੰਘ ਹੰਕਾਰਾਂ ਕਿਸੇ ਦੇ ਪੈਰਾ ਞਿਚ ਨਹੀਂ ਡਿਗੇਗਾ

  • @ravinderraj3514
    @ravinderraj3514 3 години тому

    Punjab De Vich khaskar Chandigarh Zirakpur laldu Dera Bassi De Vich bahut jyada Himachali Veer Naukari kar dene Jaikar Punjabi gane Shuru Karta FIR Tusi ki Karoge Ki Karoge

  • @balrajsinghkhalsa7302
    @balrajsinghkhalsa7302 3 години тому

    ਕਿਓਂ ਜੇ ਪਹਿਲਾਂ ਦੁਰੁਸਤ ਨਹੀਂ ਹੋ ਸਕਿਆ ਅਤੇ ਕਦੇ ਵੀ ਨਹੀਂ ਕੀਤਾ ਜਾਣਾ ਚਾਹੀਦਾ, ਪਹਿਲਾਂ ਭਾਈ ਸਿਮਰਨਜੀਤ ਸਿੰਘ ਮਾਨ ਨੇ ਜੇਲ ਵਿਚੋਂ ਇਲੈਕਸ਼ਨ ਲੜ ਕਿ ਜਿੱਤੀ ਨਹੀਂ, ਤੁਸੀਂ ਕੀ ਚਾਹੁੰਦੇ ਹੋ ਕਿ ਸਾਰੇ ਨੌਜਵਾਨ ਉਮਰ ਭਰ ਜੇਲਾਂ ਵਿੱਚ ਹੀ ਰਹਿਣ, ਵਖ਼ਤ ਵੀਚਾਰੇ ਸੋ ਬੰਦਾ ਹੋਇ, ਕੋਈ ਕਿਸੇ ਰਾਜ ਨਾ ਦੇ ਹੈ ਜੋਂ ਦੇ ਹੈ ਨਿੱਜ ਬਲ ਸੇ ਲੇ ਹੈ ਅਤੇ ਬਲ ਅੱਜ ਡੈਮੋਕਰੇਸੀ ਲੋਕਤੰਤਰ ਦਾ ਹੈ ਬਹੁਤ ਵਧੀਆ ਅਤੇ ਸ਼ਲਾਘਾ ਯੋਗ ਕਦਮ ਹੈ ਯੋਧਿਆ ਦਾ ਜਿਹੜੇ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਖ਼ਤਰਾ ਉਨ੍ਹਾਂ ਨੂੰ ਪਤਾ ਲੱਗ ਗਿਆ ਤਿੰਨ ਗਵਾਹਾਂ ਤੇ ਕਤਲ ਵਰਗੇ ਕੇਸ ਵੀ ਬਰੀ ਹੋ ਜਾਂਦੇ ਇਥੇ ਚਾਰ ਲੱਖ ਲੋਕਾਂ ਨੇ ਵਲੰਟੀਅਰ ਮੋਹਰਾਂ ਲਾਈ ਕਿ ਦੱਸਿਆ ਸਾਨੂੰ ਭਾਈ ਸਾਹਿਬ ਜੀ ਤੋਂ ਖ਼ਤਰਾ ਨਹੀਂ ਉਨ੍ਹਾਂ ਦੀ ਜਥੇਦਾਰੀ ਲੋਚਦੇ ਹਾਂ,ਜੋਂ ਆਪ ਪਿੰਡ ਦਾ ਮੈਂਬਰ ਨਹੀਂ ਬਣ ਸਕਦਾ ਉਹ mp ਕੌਮ ਦੇ ਹੀਰੇ ਤੇ ਸਵਾਲ ਚੁੱਕਣ ਲੱਗ ਪੈਂਦਾ ਇਹ ਤੁਸੀਂ ਚਾਰ ਲੱਖ ਵੋਟਰਾਂ ਅਤੇ ਲੱਖਾਂ ਪੰਥ ਦਰਦੀਆਂ ਤੇ ਸਵਾਲ ਚੁੱਕ ਰਹੇ ਹੋ

  • @rajeshsharma2349
    @rajeshsharma2349 3 години тому

    Makkhu family is Khalistani !!

  • @rajeshsharma2349
    @rajeshsharma2349 3 години тому

    Har preet is also a khalistani ! He’s a dog too

  • @rantheersingh4308
    @rantheersingh4308 3 години тому

    Sikh.must.onone.plstform.

  • @LakhbeerSingh-mz4sp
    @LakhbeerSingh-mz4sp 3 години тому

    Bhai amritpal te Bhai Jagtar Singh hwara te iljama ch farak aa...